ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਬਠਿੰਡਾ ਲਈ ਨਵੀਂ ਰੇਲ ਗੱਡੀ ਲਈ ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਹੰਸਰਾਜ ਹੰਸ ਨੇ ਕਿਹਾ ਕਿ ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਦਿੱਲੀ ਤੋਂ ਸ਼ੁਰੂ ਹੋ ਕੇ ਇਹ ਰੇਲ ਗੱਡੀ ਸੋਹਾਣਾ, ਸੋਨੀਪਤ, ਜੀਂਦ, ਨਰਵਾਣਾ, ਟੋਹਾਣਾ, ਬਰੇਟਾ, ਬੁਢਲਾਡਾ, ਮਾਨਸਾ, ਮਲੋਟ ਅਤੇ ਫਿਰ ਬਠਿੰਡਾ ਵਿਖੇ ਰੁਕੇਗੀ।
ਸਾਂਸਦ ਹੰਸ ਰਾਜ ਹੰਸ ਨੇ ਬਠਿੰਡਾ ਲਈ ਨਵੀਂ ਟਰੇਨ ਸ਼ੁਰੂ ਕਰਨ ਤੇ ਕੇਂਦਰ ਦਾ ਕੀਤਾ ਧੰਨਵਾਦ
RELATED ARTICLES