HomePunjabi NewsLiberal Breakingਹਵਾਈ ਮੁਸਾਫ਼ਰਾਂ ਲਈ ਵੱਡੀ ਰਾਹਤ: ਹੁਣ ਘਰੇਲੂ ਉਡਾਣਾਂ 'ਚ 60% ਸੀਟਾਂ ਦੀ...

ਹਵਾਈ ਮੁਸਾਫ਼ਰਾਂ ਲਈ ਵੱਡੀ ਰਾਹਤ: ਹੁਣ ਘਰੇਲੂ ਉਡਾਣਾਂ ‘ਚ 60% ਸੀਟਾਂ ਦੀ ਚੋਣ ਹੋਵੇਗੀ ਬਿਲਕੁਲ ਮੁਫ਼ਤ; ਪਰਿਵਾਰਾਂ ਨੂੰ ਇਕੱਠੇ ਬੈਠਣ ਦੀ ਮਿਲੀ ਗਾਰੰਟੀ

ਨਵੀਂ ਦਿੱਲੀ: ਕੇਂਦਰੀ ਨਾਗਰਿਕ ਹਵਾਨਬਾਜ਼ੀ ਮੰਤਰਾਲੇ ਨੇ ਹਵਾਈ ਮੁਸਾਫ਼ਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਏਅਰਲਾਈਨਾਂ ਨੂੰ ਹਰੇਕ ਘਰੇਲੂ ਉਡਾਣ ਵਿੱਚ ਘੱਟੋ-ਘੱਟ 60 ਫ਼ੀਸਦੀ ਸੀਟਾਂ ਬਿਨਾਂ ਕਿਸੇ ਵਾਧੂ ਚਾਰਜ ਦੇ ਮੁਫ਼ਤ ਉਪਲਬਧ ਕਰਵਾਉਣੀਆਂ ਪੈਣਗੀਆਂ। ਇਸ ਤੋਂ ਇਲਾਵਾ, ਇੱਕੋ ਪੀਐਨਆਰ (PNR) ‘ਤੇ ਸਫ਼ਰ ਕਰਨ ਵਾਲੇ ਪਰਿਵਾਰਾਂ ਜਾਂ ਗਰੁੱਪਾਂ ਨੂੰ ਇਕੱਠੇ ਬੈਠਾਉਣਾ ਲਾਜ਼ਮੀ ਹੋਵੇਗਾ। ਇਸ ਕਦਮ ਨਾਲ ਸੀਟ ਚੋਣ ਦੇ ਨਾਂ ‘ਤੇ ਵਸੂਲੇ ਜਾਣ ਵਾਲੇ ਭਾਰੀ ਖਰਚਿਆਂ ਤੋਂ ਛੁਟਕਾਰਾ ਮਿਲੇਗਾ।

RELATED ARTICLES

Most Popular

Recent Comments