HomePunjabi NewsLiberal Breakingਬ੍ਰੇਕਿੰਗ: ਗੰਨੇ ਦੇ ਭਾਅ 'ਚ ₹15 ਵਾਧੇ ਨੂੰ BKU ਦੋਆਬਾ ਨੇ ਦੱਸਿਆ...

ਬ੍ਰੇਕਿੰਗ: ਗੰਨੇ ਦੇ ਭਾਅ ‘ਚ ₹15 ਵਾਧੇ ਨੂੰ BKU ਦੋਆਬਾ ਨੇ ਦੱਸਿਆ ਨਿਰਾਸ਼ਾਜਨਕ, ਚੱਕਾ ਜਾਮ ਦਾ ਕੀਤਾ ਐਲਾਨ

ਫਗਵਾੜਾ: ਪੰਜਾਬ ਸਰਕਾਰ ਵੱਲੋਂ ਸੀਜ਼ਨ 2026-27 ਲਈ ਗੰਨੇ ਦੇ ਭਾਅ ਵਿੱਚ ₹15 ਪ੍ਰਤੀ ਕੁਇੰਟਲ (ਕੁੱਲ ₹431) ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਬੇਹੱਦ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਬਕਾਇਆ ਅਦਾਇਗੀਆਂ ਅਤੇ ਗੰਨੇ ਦਾ ਵਾਜਬ ਭਾਅ ਨਾ ਮਿਲਣ ਦੇ ਰੋਸ ਵਜੋਂ ਕਿਸਾਨ ਜਥੇਬੰਦੀ ਨੇ ਫਗਵਾੜਾ ਖੰਡ ਮਿੱਲ ਬਾਹਰ ਧਰਨਾ ਦਿੰਦਿਆਂ ਸੂਬੇ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

RELATED ARTICLES

Most Popular

Recent Comments