HomePunjabi NewsLiberal Breakingਸਾਂਸਦ ਹੰਸ ਰਾਜ ਹੰਸ ਨੇ ਬਠਿੰਡਾ ਲਈ ਨਵੀਂ ਟਰੇਨ ਸ਼ੁਰੂ ਕਰਨ ਤੇ...

ਸਾਂਸਦ ਹੰਸ ਰਾਜ ਹੰਸ ਨੇ ਬਠਿੰਡਾ ਲਈ ਨਵੀਂ ਟਰੇਨ ਸ਼ੁਰੂ ਕਰਨ ਤੇ ਕੇਂਦਰ ਦਾ ਕੀਤਾ ਧੰਨਵਾਦ

ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਬਠਿੰਡਾ ਲਈ ਨਵੀਂ ਰੇਲ ਗੱਡੀ ਲਈ ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਹੰਸਰਾਜ ਹੰਸ ਨੇ ਕਿਹਾ ਕਿ ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਦਿੱਲੀ ਤੋਂ ਸ਼ੁਰੂ ਹੋ ਕੇ ਇਹ ਰੇਲ ਗੱਡੀ ਸੋਹਾਣਾ, ਸੋਨੀਪਤ, ਜੀਂਦ, ਨਰਵਾਣਾ, ਟੋਹਾਣਾ, ਬਰੇਟਾ, ਬੁਢਲਾਡਾ, ਮਾਨਸਾ, ਮਲੋਟ ਅਤੇ ਫਿਰ ਬਠਿੰਡਾ ਵਿਖੇ ਰੁਕੇਗੀ।

RELATED ARTICLES

Most Popular

Recent Comments