ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਬੇਹਦ ਖਰਾਬ ਸ਼ੁਰੂਆਤ ਹੋਈ ਹੈ। ਭਾਰਤ ਨੇ ਮਹਿਜ 33 ਦੌੜਾਂ ਤੇ ਆਪਣੀਆਂ ਪੰਜ ਵਿਕਟਾਂ ਗਵਾ ਲਈਆਂ ਹਨ । ਵਿਰਾਟ ਕੋਹਲੀ, ਸਰਫਰਾਜ ਖਾਨ ਅਤੇ ਕੇਐਲ ਰਾਹੁਲ ਬਿਨਾਂ ਖਾਤਾ ਖੋਲੇ ਵਾਪਸ ਪਰਤ ਗਏ ਹਨ। ਕਪਤਾਨ ਰੋਹਿਤ ਸ਼ਰਮਾ ਵੀ ਸਿਰਫ 2 ਰਨ ਬਣਾ ਕੇ ਆਊਟ ਹੋ ਗਏ ਸਨ।
ਭਾਰਤ ਤੇ ਨਿਊਜ਼ੀਲੈਂਡ ਟੈਸਟ ‘ਚ ਭਾਰਤ ਦੀ ਬੇਹਦ ਖਰਾਬ ਸ਼ੁਰੂਆਤ, 33 ਦੌੜਾਂ ਤੇ ਗੁਆ ਦਿੱਤੀਆਂ 5 ਵਿਕਟਾਂ
RELATED ARTICLES