HomePunjabi NewsLiberal Breakingਭਾਰਤ ਤੇ ਨਿਊਜ਼ੀਲੈਂਡ ਟੈਸਟ 'ਚ ਭਾਰਤ ਦੀ ਬੇਹਦ ਖਰਾਬ ਸ਼ੁਰੂਆਤ, 33 ਦੌੜਾਂ...

ਭਾਰਤ ਤੇ ਨਿਊਜ਼ੀਲੈਂਡ ਟੈਸਟ ‘ਚ ਭਾਰਤ ਦੀ ਬੇਹਦ ਖਰਾਬ ਸ਼ੁਰੂਆਤ, 33 ਦੌੜਾਂ ਤੇ ਗੁਆ ਦਿੱਤੀਆਂ 5 ਵਿਕਟਾਂ

ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਬੇਹਦ ਖਰਾਬ ਸ਼ੁਰੂਆਤ ਹੋਈ ਹੈ। ਭਾਰਤ ਨੇ ਮਹਿਜ 33 ਦੌੜਾਂ ਤੇ ਆਪਣੀਆਂ ਪੰਜ ਵਿਕਟਾਂ ਗਵਾ ਲਈਆਂ ਹਨ । ਵਿਰਾਟ ਕੋਹਲੀ, ਸਰਫਰਾਜ ਖਾਨ ਅਤੇ ਕੇਐਲ ਰਾਹੁਲ ਬਿਨਾਂ ਖਾਤਾ ਖੋਲੇ ਵਾਪਸ ਪਰਤ ਗਏ ਹਨ। ਕਪਤਾਨ ਰੋਹਿਤ ਸ਼ਰਮਾ ਵੀ ਸਿਰਫ 2 ਰਨ ਬਣਾ ਕੇ ਆਊਟ ਹੋ ਗਏ ਸਨ।

RELATED ARTICLES

Most Popular

Recent Comments