ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ 303 ਅਜਿਹੀਆਂ ਫਰਮਾਂ ਜਾਂ ਕੰਪਨੀਆਂ ਦਾ ਪਰਦਾਫਾਸ਼ ਕੀਤਾ ਹੈ ਜੋ ਲੋਹੇ ਦੀ ਖਰੀਦ-ਵੇਚ ਨਾਲ ਸਬੰਧਤ ਜਾਅਲੀ ਬਿੱਲ ਦਿਖਾ ਕੇ 4044 ਕਰੋੜ ਰੁਪਏ ਦੀਆਂ ਜਾਅਲੀ ਆਈ.ਟੀ.ਸੀ. ਰਿਟਰਨ ਭਰ ਰਹੀਆਂ ਸਨ। ਇਨ੍ਹਾਂ ਵਿੱਚੋਂ 206 ਫਰਮਾਂ ਕੇਂਦਰ ਕੋਲ ਰਜਿਸਟਰਡ ਸਨ। ਜਦਕਿ 11 ਪੰਜਾਬ ਅਤੇ 86 ਹੋਰ ਰਾਜਾਂ ਨਾਲ ਸਬੰਧਤ ਸਨ।
ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਜਾਅਲੀ ਫਰਮਾਂ ਦਾ ਕੀਤਾ ਪਰਦਫਾਸ਼
RELATED ARTICLES