HomePunjabi NewsLiberal Breakingਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਜਾਅਲੀ ਫਰਮਾਂ ਦਾ ਕੀਤਾ ਪਰਦਫਾਸ਼

ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਜਾਅਲੀ ਫਰਮਾਂ ਦਾ ਕੀਤਾ ਪਰਦਫਾਸ਼

ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ 303 ਅਜਿਹੀਆਂ ਫਰਮਾਂ ਜਾਂ ਕੰਪਨੀਆਂ ਦਾ ਪਰਦਾਫਾਸ਼ ਕੀਤਾ ਹੈ ਜੋ ਲੋਹੇ ਦੀ ਖਰੀਦ-ਵੇਚ ਨਾਲ ਸਬੰਧਤ ਜਾਅਲੀ ਬਿੱਲ ਦਿਖਾ ਕੇ 4044 ਕਰੋੜ ਰੁਪਏ ਦੀਆਂ ਜਾਅਲੀ ਆਈ.ਟੀ.ਸੀ. ਰਿਟਰਨ ਭਰ ਰਹੀਆਂ ਸਨ। ਇਨ੍ਹਾਂ ਵਿੱਚੋਂ 206 ਫਰਮਾਂ ਕੇਂਦਰ ਕੋਲ ਰਜਿਸਟਰਡ ਸਨ। ਜਦਕਿ 11 ਪੰਜਾਬ ਅਤੇ 86 ਹੋਰ ਰਾਜਾਂ ਨਾਲ ਸਬੰਧਤ ਸਨ।

RELATED ARTICLES

Most Popular

Recent Comments