ਵਾਸ਼ਿੰਗਟਨ/ਮਾਨਸਾ: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦਾ ਮੁੱਦਾ ਹੁਣ ਕੌਮਾਂਤਰੀ ਪੱਧਰ ‘ਤੇ ਪਹੁੰਚ ਗਿਆ ਹੈ। ਇੱਕ ਅਮਰੀਕੀ ਕਾਂਗਰਸਮੈਨ ਵੱਲੋਂ ਅਮਰੀਕਾ ਸਥਿਤ ਭਾਰਤੀ ਰਾਜਦੂਤ ਨੂੰ ਬਕਾਇਦਾ ਪੱਤਰ ਲਿਖ ਕੇ ਇਸ ਕਤਲਕਾਂਡ ‘ਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਇਸ ਕਦਮ ਨਾਲ ਪੰਜਾਬ ਸਰਕਾਰ ‘ਤੇ ਨਸ਼ਿਆਂ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਦਬਾਅ ਹੋਰ ਵਧ ਗਿਆ ਹੈ।
ਬ੍ਰੇਕਿੰਗ: ਕੌਮਾਂਤਰੀ ਪੱਧਰ ‘ਤੇ ਗੂੰਜਿਆ ਪਰਵਿੰਦਰ ਝੋਟਾ ਕਤਲਕਾਂਡ; ਅਮਰੀਕੀ ਕਾਂਗਰਸਮੈਨ ਨੇ ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ
RELATED ARTICLES


