ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਦੇ ਗਾਹਕਾਂ ਲਈ ਵੱਡੀ ਖ਼ਬਰ ਹੈ। 1 ਨਵੰਬਰ ਤੋਂ ਇੱਕ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ ਜਿਸ ਤਹਿਤ ਫੋਨ ਆਉਣ ‘ਤੇ ਕਾਲਰ (ਕਾਲ ਕਰਨ ਵਾਲੇ) ਦਾ ਅਸਲੀ ਨਾਮ ਸਕ੍ਰੀਨ ‘ਤੇ ਦਿਖਾਉਣਾ ਲਾਜ਼ਮੀ ਹੋਵੇਗਾ। ਸਰਕਾਰ ਵੱਲੋਂ ਲਿਆਂਦੇ ਜਾ ਰਹੇ ਇਸ ਨਵੇਂ ਸਿਸਟਮ ਦਾ ਮਕਸਦ ਸਪੈਮ ਕਾਲਾਂ ਅਤੇ ਫਰਜ਼ੀਵਾੜੇ ਨੂੰ ਨੱਥ ਪਾਉਣਾ ਹੈ। ਹੁਣ ਟਰੂਕਾਲਰ (Truecaller) ਵਰਗੀਆਂ ਐਪਸ ਦੀ ਜ਼ਰੂਰਤ ਨਹੀਂ ਰਹੇਗੀ।
ਬ੍ਰੇਕਿੰਗ: 1 ਨਵੰਬਰ ਤੋਂ ਬਦਲੇਗਾ ਨਿਯਮ; ਫੋਨ ‘ਤੇ ਕਾਲ ਕਰਨ ਵਾਲੇ ਦਾ ਨਾਮ ਸਕ੍ਰੀਨ ‘ਤੇ ਦਿਖਾਉਣਾ ਹੋਵੇਗਾ ਲਾਜ਼ਮੀ
RELATED ARTICLES


