HomePunjabi NewsLiberal Breakingਬ੍ਰੇਕਿੰਗ: 'ਆਪ' ਸਰਕਾਰ ਨੇ ਸ਼ਾਮਲਾਟ ਜ਼ਮੀਨ ਗੈਰ-ਕਾਨੂੰਨੀ ਮਾਈਨਰਾਂ ਨੂੰ ਅਲਾਟ ਕੀਤੀ: ਸੁਨੀਲ...

ਬ੍ਰੇਕਿੰਗ: ‘ਆਪ’ ਸਰਕਾਰ ਨੇ ਸ਼ਾਮਲਾਟ ਜ਼ਮੀਨ ਗੈਰ-ਕਾਨੂੰਨੀ ਮਾਈਨਰਾਂ ਨੂੰ ਅਲਾਟ ਕੀਤੀ: ਸੁਨੀਲ ਜਾਖੜ

ਚੰਡੀਗੜ੍ਹ: ਭਾਜਪਾ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ‘ਆਪ’ ਸਰਕਾਰ ‘ਤੇ ਸ਼ਾਮਲਾਟ ਜ਼ਮੀਨ ਸ਼ੱਕੀ ਵਿਅਕਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਲਾਟ ਕਰਨ ਦੇ ਦੋਸ਼ ਲਾਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ਨੇੜੇ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਪੰਚਾਇਤੀ ਜ਼ਮੀਨ ਗੈਰ-ਕਾਨੂੰਨੀ ਮਾਈਨਰਾਂ ਨੂੰ ਤਬਦੀਲ ਕੀਤੀ ਗਈ, ਜਿਸ ਦਾ ਖੁਲਾਸਾ ED ਨੇ ਵੀ ਕੀਤਾ ਹੈ।

RELATED ARTICLES

Most Popular

Recent Comments