ਨਵੀਂ ਦਿੱਲੀ: ਚਾਂਦੀ ਦੀ ਕੀਮਤ ਵਿੱਚ ₹3,863 ਦਾ ਵਾਧਾ ਹੋਣ ਨਾਲ ਇਹ ₹2.25 ਲੱਖ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸੇ ਦੌਰਾਨ 10 ਗ੍ਰਾਮ ਸੋਨੇ ਦੀ ਕੀਮਤ ₹1,708 ਵਧ ਕੇ ₹1.43 ਲੱਖ ਹੋ ਗਈ। ਹਾਲਾਂਕਿ ਪਿਛਲੇ ਇੱਕ ਮਹੀਨੇ ਦੇ ਮੁਕਾਬਲੇ ਸੋਨਾ ਕਰੀਬ ₹13 ਹਜ਼ਾਰ ਅਤੇ ਚਾਂਦੀ ਲਗਭਗ ₹34 ਹਜ਼ਾਰ ਸਸਤੀ ਹੈ। ਵਿਸ਼ਵ ਬਾਜ਼ਾਰ ਦੇ ਰੁਝਾਨਾਂ ਦਾ ਅਸਰ ਕੀਮਤਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।
ਬ੍ਰੇਕਿੰਗ: ਚਾਂਦੀ ₹3,863 ਚੜ੍ਹ ਕੇ ₹2.25 ਲੱਖ ਪ੍ਰਤੀ ਕਿਲੋ ਹੋਈ, ਸੋਨੇ ਦੀ ਕੀਮਤ ਵਿੱਚ ਵੀ ਉਛਾਲ
RELATED ARTICLES


