ਲੁਧਿਆਣਾ: ਆਰਟੀਆਈ ਰਾਹੀਂ ਸਾਹਮਣੇ ਆਏ ਅੰਕੜਿਆਂ ਮੁਤਾਬਕ ਪਿਛਲੇ ਸੱਤ ਸਾਲਾਂ ਵਿੱਚ ਜ਼ਿਲ੍ਹੇ ਵਿੱਚ 506 ਬੱਚੇ ਲਾਪਤਾ ਹੋਏ ਹਨ, ਜਿਨ੍ਹਾਂ ਵਿੱਚੋਂ 62 ਅਗਵਾ ਦੇ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 216 ਬੱਚਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਸਾਲ 2025 ਦੌਰਾਨ ਸਭ ਤੋਂ ਵੱਧ ਬੱਚਿਆਂ ਦੇ ਗੁੰਮ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋਏ ਹਨ।
ਬ੍ਰੇਕਿੰਗ: ਲੁਧਿਆਣਾ ਵਿੱਚ 7 ਸਾਲਾਂ ਦੌਰਾਨ 506 ਬੱਚੇ ਲਾਪਤਾ, 62 ਅਗਵਾ; 216 ਦਾ ਅਜੇ ਤੱਕ ਨਹੀਂ ਲੱਗਾ ਕੋਈ ਸੁਰਾਗ
RELATED ARTICLES


