ਚੰਡੀਗੜ੍ਹ: ਹਲਕਾ ਦਾਖਾ ਤੋਂ ਵਿਧਾਇਕ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਆਪਣੀ ਮੈਂਬਰੀ ਰੱਦ ਕਰਨ ਸਬੰਧੀ ਪਟੀਸ਼ਨ ‘ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਨਿਰਧਾਰਤ ਸਮੇਂ ਵਿੱਚ ਜਵਾਬ ਸੌਂਪਣ ‘ਚ ਨਾਕਾਮ ਰਹੇ ਹਨ। ਹੁਣ ਅੰਤਿਮ ਫ਼ੈਸਲੇ ਲਈ ਫ਼ਾਈਲ ਸਪੀਕਰ ਕੋਲ ਪੇਸ਼ ਹੋਵੇਗੀ, ਜਦਕਿ ਇਆਲੀ ਨੇ ਨੋਟਿਸ ਨਾ ਦੇਖਣ ਦੀ ਗੱਲ ਆਖਦਿਆਂ ਜਲਦ ਜਵਾਬ ਭੇਜਣ ਦਾ ਦਾਅਵਾ ਕੀਤਾ ਹੈ।
ਬ੍ਰੇਕਿੰਗ: ਦਲ-ਬਦਲੀ ਮਾਮਲੇ ‘ਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਪੀਕਰ ਕੋਲ ਜਵਾਬ ਦਾਖ਼ਲ ਕਰਨ ‘ਚ ਰਹੇ ਨਾਕਾਮ, ਹੁਣ ਹੋਵੇਗਾ ਅੰਤਿਮ ਫ਼ੈਸਲਾ
RELATED ARTICLES


