ਡੋਨਾਲਡ ਟਰੰਪ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਆਪਣੀ ਇਤਿਹਾਸਿਕ ਜਿੱਤ ਦਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਅਸੀਂ ਉਹ ਕਰਕੇ ਦਿਖਾਇਆ ਹੈ ਜਿਸਦੀ ਲੋਕ ਉਮੀਦ ਨਹੀਂ ਕਰ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ ਅਤੇ ਅਮਰੀਕੀ ਲੋਕਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਭਵਿੱਖ ਲਈ ਲੜਨਗੇ। ਟਰੰਪ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਾਲ ਅਮਰੀਕਾ ਲਈ ਬਹੁਤ ਅਹਿਮ ਹਨ।
“ਅਸੀਂ ਉਹ ਕਰਕੇ ਦਿਖਾਇਆ ਹੈ ਜਿਸਦੀ ਲੋਕ ਉਮੀਦ ਨਹੀਂ ਕਰ ਰਹੇ” : ਟਰੰਪ
RELATED ARTICLES