Sunday, July 7, 2024
HomePunjabi NewsLiberal Breakingਦਿੱਲੀ ਵਿੱਚ ਪਾਣੀ ਦੀ ਕਿੱਲਤ, ਮੰਤਰੀ ਆਤਿਸ਼ੀ ਨੇ ਲਿਖੀ PM ਮੋਦੀ ਨੂੰ...

ਦਿੱਲੀ ਵਿੱਚ ਪਾਣੀ ਦੀ ਕਿੱਲਤ, ਮੰਤਰੀ ਆਤਿਸ਼ੀ ਨੇ ਲਿਖੀ PM ਮੋਦੀ ਨੂੰ ਚਿੱਠੀ

AAP ਆਗੂ ਆਤਿਸ਼ੀ ਨੇ PM ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਹਰਿਆਣਾਂ ਤੋਂ ਦਿੱਲੀ ਨੂੰ ਲੋੜੀਂਦਾ ਪਾਣੀ ਦਵਾਇਆ ਜਾਵੇ। ਆਤਿਸ਼ੀ ਨੇ ਕਿਹਾ- “ਜੇ ਇਸ ਸੰਕਟ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ 21 ਜੂਨ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠਾਂਗੇ” ।

RELATED ARTICLES

Most Popular

Recent Comments