ਆਮ ਆਦਮੀ ਪਾਰਟੀ ਵਿੱਚ ਹਾਸ਼ੀਏ ‘ਤੇ ਚੱਲ ਰਹੇ ਰਾਘਵ ਚੱਢਾ ਨੇ ਆਪਣੀ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਨਵੀਂ ਪਾਰਟੀ ਬਣਾਉਣ ਦੀ ਸਲਾਹ ਵਾਲੀ ਵੀਡੀਓ ‘ਤੇ “ਦਿਲਚਸਪ ਵਿਚਾਰ” ਲਿਖ ਕੇ ਚਰਚਾ ਛੇੜ ਦਿੱਤੀ ਹੈ। ਰਾਜ ਸਭਾ ਉਪ-ਨੇਤਾ ਅਹੁਦੇ ਤੋਂ ਹਟਾਏ ਜਾਣ ਮਗਰੋਂ ਚੱਢਾ ਅਤੇ ‘ਆਪ’ ਲੀਡਰਸ਼ਿਪ ਵਿਚਾਲੇ ਤਕਰਾਰ ਲਗਾਤਾਰ ਵਧਦੀ ਜਾ ਰਹੀ ਹੈ।
ਰਾਘਵ ਚੱਢਾ ਦੇ ਨਵੀਂ ਪਾਰਟੀ ਬਣਾਉਣ ਦੀ ਚਰਚਾ ਤੇਜ਼; ਸੋਸ਼ਲ ਮੀਡੀਆ ਪੋਸਟ ‘ਤੇ ਦਿੱਤਾ ‘ਦਿਲਚਸਪ’ ਜਵਾਬ
RELATED ARTICLES


