ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਲਈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸ਼੍ਰੀ ਲੰਕਾ ਪਹੁੰਚ ਗਏ ਹਨ। ਭਾਰਤ ਨੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡਣੀ ਹੈ। ਜਿਸ ਦੇ ਵਿੱਚ ਰੋਹਿਤ ਸ਼ਰਮਾ ਕਪਤਾਨ ਹੋਣਗੇ। ਫਿਲਹਾਲ ਭਾਰਤ ਸ਼੍ਰੀ ਲੰਕਾ ਦੇ ਨਾਲ ਟੀ20 ਸੀਰੀਜ ਖੇਡ ਰਿਹਾ ਹੈ ਜਿਸ ਵਿੱਚ ਉਸਨੂੰ 2-0 ਦੀ ਲੀਡ ਮਿਲ ਚੁੱਕੀ ਹੈ।
ਇੱਕ ਰੋਜ਼ਾ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ
RELATED ARTICLES