HomePunjabi NewsLiberal Breakingਇੱਕ ਰੋਜ਼ਾ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ

ਇੱਕ ਰੋਜ਼ਾ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ

ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਲਈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸ਼੍ਰੀ ਲੰਕਾ ਪਹੁੰਚ ਗਏ ਹਨ। ਭਾਰਤ ਨੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡਣੀ ਹੈ। ਜਿਸ ਦੇ ਵਿੱਚ ਰੋਹਿਤ ਸ਼ਰਮਾ ਕਪਤਾਨ ਹੋਣਗੇ। ਫਿਲਹਾਲ ਭਾਰਤ ਸ਼੍ਰੀ ਲੰਕਾ ਦੇ ਨਾਲ ਟੀ20 ਸੀਰੀਜ ਖੇਡ ਰਿਹਾ ਹੈ ਜਿਸ ਵਿੱਚ ਉਸਨੂੰ 2-0 ਦੀ ਲੀਡ ਮਿਲ ਚੁੱਕੀ ਹੈ।

RELATED ARTICLES

Most Popular

Recent Comments