ਪੰਜਾਬ ਪੁਲਿਸ ਨੂੰ ਆਧੁਨਿਕ ਮੋਟਰ ਸਾਈਕਲ ਦਿੱਤੇ ਗਏ ਹਨ। IPS, ਪੁਲਿਸ ਕਮਿਸ਼ਨਰ, ਜਲੰਧਰ ਨੇ ਮਨਮੋਹਨ ਸਿੰਘ PPS, ACP HQ ਦੇ ਨਾਲ ਪੁਲਿਸ ਲਾਈਨ ਜਲੰਧਰ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ 14 ਐਮਰਜੈਂਸੀ ਰਿਸਪਾਂਸ ਸਿਸਟਮ ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੰਜਾਬ ਪੁਲਿਸ ਜਲੰਧਰ ਨੂੰ ਵਿਭਾਗ ਨੇ ਦਿੱਤੇ 14 ਐਮਰਜੈਸੀ ਰਿਸਪਾਂਸ ਮੋਟਰਸਾਈਕਲ
RELATED ARTICLES