HomePunjabi NewsLiberal Breakingਪੰਜਾਬ ਪੁਲਿਸ ਜਲੰਧਰ ਨੂੰ ਵਿਭਾਗ ਨੇ ਦਿੱਤੇ 14 ਐਮਰਜੈਸੀ ਰਿਸਪਾਂਸ ਮੋਟਰਸਾਈਕਲ

ਪੰਜਾਬ ਪੁਲਿਸ ਜਲੰਧਰ ਨੂੰ ਵਿਭਾਗ ਨੇ ਦਿੱਤੇ 14 ਐਮਰਜੈਸੀ ਰਿਸਪਾਂਸ ਮੋਟਰਸਾਈਕਲ

ਪੰਜਾਬ ਪੁਲਿਸ ਨੂੰ ਆਧੁਨਿਕ ਮੋਟਰ ਸਾਈਕਲ ਦਿੱਤੇ ਗਏ ਹਨ। IPS, ਪੁਲਿਸ ਕਮਿਸ਼ਨਰ, ਜਲੰਧਰ ਨੇ ਮਨਮੋਹਨ ਸਿੰਘ PPS, ACP HQ ਦੇ ਨਾਲ ਪੁਲਿਸ ਲਾਈਨ ਜਲੰਧਰ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ 14 ਐਮਰਜੈਂਸੀ ਰਿਸਪਾਂਸ ਸਿਸਟਮ ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

RELATED ARTICLES

Most Popular

Recent Comments