ਭਾਰਤ ਇੰਗਲੈਂਡ ਵਿਚਕਾਰ ਚੱਲ ਰਿਹਾ ਚੌਥਾ ਟੈਸਟ ਮੈਚ ਰੋਮਾਂਚਕ ਦੌਰ ਦੇ ਵਿੱਚ ਪਹੁੰਚ ਗਿਆ ਹੈ। 192 ਦਾ ਪਿੱਛਾ ਕਰਦੇ ਹੋਏ ਭਾਰਤੀ ਅੱਧੀ ਟੀਮ ਲੰਚ ਤੱਕ ਵਾਪਸ ਪਵੇਲੀਅਨ ਪਹੁੰਚ ਗਈ ਹੈ। ਪਿੱਚ ਦੇ ਵਿੱਚ ਅਸਮਾਨ ਉਛਾਲ ਅਤੇ ਸਪਿਨ ਹੋਣ ਦੇ ਕਰਕੇ ਬੱਲੇਬਾਜ਼ੀ ਕਰਨਾ ਬੇਹਦ ਮੁਸ਼ਕਿਲ ਹੋ ਗਿਆ ਹੈ। ਲੰਚ ਤੱਕ ਭਾਰਤੀ ਟੀਮ ਰਨ ਬਣਾਉਣ ਦੇ ਲਈ ਜਦੋ ਜਹਿਦ ਕਰਦੀ ਹੋਈ ਨਜ਼ਰ ਆ ਰਹੀ ਹੈ। 131 ਦੌੜਾ ਤੇ 5 ਖ਼ਿਡਾਰੀ ਆਊਟ ਹੋ ਚੁੱਕੇ ਹਨ।
ਭਾਰਤ ਇੰਗਲੈਂਡ ਚੌਥਾ ਟੈਸਟ ਮੈਚ ਰੋਮਾਂਚਕ ਦੌਰ ਦੇ ਵਿੱਚ ਪੁੱਜਾ
RELATED ARTICLES