HomePunjabi NewsLiberal Breakingਭਾਰਤ ਇੰਗਲੈਂਡ ਚੌਥਾ ਟੈਸਟ ਮੈਚ ਰੋਮਾਂਚਕ ਦੌਰ ਦੇ ਵਿੱਚ ਪੁੱਜਾ

ਭਾਰਤ ਇੰਗਲੈਂਡ ਚੌਥਾ ਟੈਸਟ ਮੈਚ ਰੋਮਾਂਚਕ ਦੌਰ ਦੇ ਵਿੱਚ ਪੁੱਜਾ

ਭਾਰਤ ਇੰਗਲੈਂਡ ਵਿਚਕਾਰ ਚੱਲ ਰਿਹਾ ਚੌਥਾ ਟੈਸਟ ਮੈਚ ਰੋਮਾਂਚਕ ਦੌਰ ਦੇ ਵਿੱਚ ਪਹੁੰਚ ਗਿਆ ਹੈ। 192 ਦਾ ਪਿੱਛਾ ਕਰਦੇ ਹੋਏ ਭਾਰਤੀ ਅੱਧੀ ਟੀਮ ਲੰਚ ਤੱਕ ਵਾਪਸ ਪਵੇਲੀਅਨ ਪਹੁੰਚ ਗਈ ਹੈ। ਪਿੱਚ ਦੇ ਵਿੱਚ ਅਸਮਾਨ ਉਛਾਲ ਅਤੇ ਸਪਿਨ ਹੋਣ ਦੇ ਕਰਕੇ ਬੱਲੇਬਾਜ਼ੀ ਕਰਨਾ ਬੇਹਦ ਮੁਸ਼ਕਿਲ ਹੋ ਗਿਆ ਹੈ। ਲੰਚ ਤੱਕ ਭਾਰਤੀ ਟੀਮ ਰਨ ਬਣਾਉਣ ਦੇ ਲਈ ਜਦੋ ਜਹਿਦ ਕਰਦੀ ਹੋਈ ਨਜ਼ਰ ਆ ਰਹੀ ਹੈ। 131 ਦੌੜਾ ਤੇ 5 ਖ਼ਿਡਾਰੀ ਆਊਟ ਹੋ ਚੁੱਕੇ ਹਨ।

RELATED ARTICLES

Most Popular

Recent Comments