ਸੂਬੇ ‘ਚ ਇਕ ਵਾਰ ਫਿਰ ਮੌਸਮ ਬਦਲੇਗਾ। 26 ਅਤੇ 27 ਫਰਵਰੀ ਅਤੇ 29 ਫਰਵਰੀ ਤੋਂ 2 ਮਾਰਚ ਤੱਕ ਬਰਫਬਾਰੀ ਅਤੇ ਬਾਰਿਸ਼ ਲਈ ਯੈਲੋ ਚੇਤਾਵਨੀ ਜਾਰੀ ਕੀਤੀ ਗਈ ਹੈ। 28 ਫਰਵਰੀ ਨੂੰ ਮੈਦਾਨੀ ਅਤੇ ਮੱਧ ਖੇਤਰਾਂ ‘ਚ ਮੌਸਮ ਖੁਸ਼ਕ ਰਹੇਗਾ, ਜਦੋਂ ਕਿ ਉੱਚੇ ਪਹਾੜੀ ਇਲਾਕਿਆਂ ‘ਚ ਇਕ-ਦੋ ਥਾਵਾਂ ‘ਤੇ ਮੀਂਹ ਅਤੇ ਬਰਫਬਾਰੀ ਹੋਵੇਗੀ, ਜਦਕਿ 29 ਫਰਵਰੀ ਤੋਂ ਮੌਸਮ ਪੂਰੀ ਤਰ੍ਹਾਂ ਖਰਾਬ ਰਹੇਗਾ।
ਹਿਮਾਚਲ ਵਿਚ ਫ਼ਿਰ ਬਰਫ਼ਬਾਰੀ, ਪੰਜਾਬ ਵਿੱਚ ਵਧੇਗੀ ਠੰਡ
RELATED ARTICLES


