HomePunjabi NewsLiberal Breakingਹਿਮਾਚਲ ਵਿਚ ਫ਼ਿਰ ਬਰਫ਼ਬਾਰੀ, ਪੰਜਾਬ ਵਿੱਚ ਵਧੇਗੀ ਠੰਡ

ਹਿਮਾਚਲ ਵਿਚ ਫ਼ਿਰ ਬਰਫ਼ਬਾਰੀ, ਪੰਜਾਬ ਵਿੱਚ ਵਧੇਗੀ ਠੰਡ

ਸੂਬੇ ‘ਚ ਇਕ ਵਾਰ ਫਿਰ ਮੌਸਮ ਬਦਲੇਗਾ। 26 ਅਤੇ 27 ਫਰਵਰੀ ਅਤੇ 29 ਫਰਵਰੀ ਤੋਂ 2 ਮਾਰਚ ਤੱਕ ਬਰਫਬਾਰੀ ਅਤੇ ਬਾਰਿਸ਼ ਲਈ ਯੈਲੋ ਚੇਤਾਵਨੀ ਜਾਰੀ ਕੀਤੀ ਗਈ ਹੈ। 28 ਫਰਵਰੀ ਨੂੰ ਮੈਦਾਨੀ ਅਤੇ ਮੱਧ ਖੇਤਰਾਂ ‘ਚ ਮੌਸਮ ਖੁਸ਼ਕ ਰਹੇਗਾ, ਜਦੋਂ ਕਿ ਉੱਚੇ ਪਹਾੜੀ ਇਲਾਕਿਆਂ ‘ਚ ਇਕ-ਦੋ ਥਾਵਾਂ ‘ਤੇ ਮੀਂਹ ਅਤੇ ਬਰਫਬਾਰੀ ਹੋਵੇਗੀ, ਜਦਕਿ 29 ਫਰਵਰੀ ਤੋਂ ਮੌਸਮ ਪੂਰੀ ਤਰ੍ਹਾਂ ਖਰਾਬ ਰਹੇਗਾ।

RELATED ARTICLES

Most Popular

Recent Comments