ਚੰਡੀਗੜ੍ਹ: ਅਕਾਲੀ-ਭਾਜਪਾ ਗਠਜੋੜ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਾਂਝ ਅਤੇ ਗਠਜੋੜ ਪੰਜਾਬ ਦੇ ਸਵਾ ਤਿੰਨ ਕਰੋੜ ਲੋਕਾਂ ਨਾਲ ਹੈ। CM ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਕਿਸੇ ਸਿਆਸੀ ਪਾਰਟੀ ਦੇ ਸਹਾਰੇ ਨਹੀਂ, ਸਗੋਂ ਮੁਫ਼ਤ ਬਿਜਲੀ, ਨਹਿਰੀ ਪਾਣੀ, ਸਰਕਾਰੀ ਨੌਕਰੀਆਂ ਅਤੇ ਲੋਕ-ਪੱਖੀ ਯੋਜਨਾਵਾਂ ਦੇ ਦਮ ‘ਤੇ ਲੋਕਾਂ ਵਿੱਚ ਜਾਂਦੀ ਹੈ।
ਬ੍ਰੇਕਿੰਗ: ਸਾਡਾ ਗਠਜੋੜ ਪੰਜਾਬ ਦੇ ਸਵਾ ਤਿੰਨ ਕਰੋੜ ਲੋਕਾਂ ਨਾਲ, ਕੰਮਾਂ ਦੇ ਦਮ ‘ਤੇ ਜਾਂਦੇ ਹਾਂ ਲੋਕਾਂ ‘ਚ: CM ਭਗਵੰਤ ਮਾਨ
RELATED ARTICLES


