ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਹੋਏ ਗਠਜੋੜ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮਿਲਾਪ ਪੰਜਾਬੀਆਂ ਦੀ ਆਵਾਜ਼ ਦਾ ਸਿੱਧਾ ਜਵਾਬ ਹੈ। ਹਰ ਭਾਈਚਾਰੇ ਤੇ ਵਰਗ ਦੇ ਲੋਕ ਚਾਹੁੰਦੇ ਸਨ ਕਿ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੋਣ। ਉਨ੍ਹਾਂ ਦਾਅਵਾ ਕੀਤਾ ਕਿ ਸਥਿਰਤਾ ਤੇ ਵਿਕਾਸ ਦਾ ਪੁਰਾਣਾ ਰਿਕਾਰਡ ਗਵਾਹ ਹੈ ਅਤੇ ਮਿਲ ਕੇ ਪੰਜਾਬ ਦਾ ਮਾਣ ਬਹਾਲ ਕਰਾਂਗੇ।
ਬ੍ਰੇਕਿੰਗ: ਅਕਾਲੀ-ਭਾਜਪਾ ਗਠਜੋੜ ਪੰਜਾਬੀਆਂ ਦੀ ਆਵਾਜ਼ ਦਾ ਸਿੱਧਾ ਜਵਾਬ, ਸੂਬੇ ਦਾ ਮਾਣ ਬਹਾਲ ਕਰਾਂਗੇ: ਸੁਖਬੀਰ ਬਾਦਲ
RELATED ARTICLES


