NEET ਪੇਪਰ ਲੀਕ ਦੇ ਮੁੱਖ ਦੋਸ਼ੀ ਰਾਕੇਸ਼ ਰੰਜਨ ਦੇ ਸਹਿਯੋਗੀ ਰੌਕੀ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਪਾਸੇ ਅੱਜ ਸੁਪਰੀਮ ਕੋਰਟ ‘ਚ NEET ਮਾਮਲੇ ‘ਚ ਬੇਨਿਯਮੀਆਂ ਸਬੰਧੀ 38 ਪਟੀਸ਼ਨਾਂ ‘ਤੇ ਸੁਣਵਾਈ ਟਾਲ ਦਿੱਤੀ ਗਈ। ਅਦਾਲਤ ਨੇ ਪਟੀਸ਼ਨਰਾਂ ਨੂੰ ਕੇਂਦਰ ਸਰਕਾਰ ਅਤੇ ਐਨਟੀਏ ਦੇ ਹਲਫ਼ਨਾਮਿਆਂ ਦਾ ਜਵਾਬ ਦੇਣ ਲਈ ਸਮਾਂ ਦਿੱਤਾ ਹੈ।
NEET ਪੇਪਰ ਲੀਕ ਦੇ ਮੁੱਖ ਦੋਸ਼ੀ ਰਾਕੇਸ਼ ਰੰਜਨ ਦੇ ਸਹਿਯੋਗੀ ਰੌਕੀ ਨੂੰ ਬਿਹਾਰ ਤੋਂ ਕੀਤਾ ਗਿਆ ਗ੍ਰਿਫਤਾਰ
RELATED ARTICLES