Sunday, July 7, 2024
HomePunjabi NewsLiberal Breakingਰਾਹੁਲ ਗਾਂਧੀ ਮਾਣਹਾਨੀ ਮਾਮਲੇ 'ਚ ਅੱਜ ਬੈਂਗਲੁਰੂ ਦੀ ਅਦਾਲਤ 'ਚ ਹੋਣਗੇ ਪੇਸ਼

ਰਾਹੁਲ ਗਾਂਧੀ ਮਾਣਹਾਨੀ ਮਾਮਲੇ ‘ਚ ਅੱਜ ਬੈਂਗਲੁਰੂ ਦੀ ਅਦਾਲਤ ‘ਚ ਹੋਣਗੇ ਪੇਸ਼

ਰਾਹੁਲ ਗਾਂਧੀ ਮਾਣਹਾਨੀ ਮਾਮਲੇ ‘ਚ ਅੱਜ ਬੈਂਗਲੁਰੂ ਦੀ ਅਦਾਲਤ ‘ਚ ਹੋਣਗੇ ਪੇਸ਼। ਭਾਜਪਾ ਦੀ ਕਰਨਾਟਕ ਇਕਾਈ ਨੇ ਦਾਇਰ ਮਾਣਹਾਨੀ ਦਾ ਕੇਸ ਕੀਤਾ ਸੀ। ਅਖ਼ਬਾਰਾਂ ‘ਚ ਝੂਠੇ ਇਸ਼ਤਿਹਾਰ ਜਾਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਜਿਸਦੇ ਚਲਦੇ ਅੱਜ ਕੋਰਟ ਦੇ ਵਿੱਚ ਇਸਦੀ ਸੁਣਵਾਈ ਹੋਣੀ ਹੈ।

RELATED ARTICLES

Most Popular

Recent Comments