HomePunjabi NewsLiberal BreakingBREAKING: ਇਰਾਨ-ਅਮਰੀਕਾ 21 ਘੰਟਿਆਂ ਦੀ ਗੱਲਬਾਤ ਬੇਨਤੀਜਾ, ਹੋਰਮੁਜ਼ ਤੇ ਨਿਊਕਲੀਅਰ ਮਸਲੇ 'ਤੇ...

BREAKING: ਇਰਾਨ-ਅਮਰੀਕਾ 21 ਘੰਟਿਆਂ ਦੀ ਗੱਲਬਾਤ ਬੇਨਤੀਜਾ, ਹੋਰਮੁਜ਼ ਤੇ ਨਿਊਕਲੀਅਰ ਮਸਲੇ ‘ਤੇ ਅੜਚਣ

ਤੇਹਰਾਨ: ਇਰਾਨ ਅਤੇ ਅਮਰੀਕਾ ਵਿਚਾਲੇ 21 ਘੰਟਿਆਂ ਤੱਕ ਚੱਲੀ ਗੱਲਬਾਤ ਬਿਨਾਂ ਨਤੀਜੇ ਖਤਮ ਹੋ ਗਈ। ਹੋਰਮੁਜ਼ ਜਲਡੰਡੀ ਖੋਲ੍ਹਣ ਅਤੇ ਨਿਊਕਲੀਅਰ ਪ੍ਰੋਗਰਾਮ ‘ਤੇ ਦੋਵੇਂ ਪੱਖਾਂ ਵਿਚਕਾਰ ਅੜਚਣ ਬਣੀ ਰਹੀ। ਇਰਾਨ ਨੇ ਕਿਹਾ ਕਿ ਅਮਰੀਕੀ ਪੱਖ ਦੀਆਂ ਸ਼ਰਤਾਂ ਬਹੁਤ ਸਖ਼ਤ ਹਨ। ਮਾਮਲੇ ਦੇ ਹੱਲ ਲਈ ਅਗਲੀ ਗੱਲਬਾਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

RELATED ARTICLES

Most Popular

Recent Comments