More
    HomePunjabi NewsLiberal BreakingBREAKING: ਪੰਜਾਬ ਵਿਜੀਲੈਂਸ ਬਿਊਰੋ 'ਚ ਵੱਡਾ ਫੇਰਬਦਲ; ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ SSP...

    BREAKING: ਪੰਜਾਬ ਵਿਜੀਲੈਂਸ ਬਿਊਰੋ ‘ਚ ਵੱਡਾ ਫੇਰਬਦਲ; ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ SSP ਬਦਲੇ

    ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਵਿੱਚ ਫੇਰਬਦਲ ਕਰਦਿਆਂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਰੇਂਜ ਦੇ ਐਸ.ਐਸ.ਪੀ. (SSP) ਬਦਲ ਦਿੱਤੇ ਹਨ। ਜੁਆਇੰਟ ਡਾਇਰੈਕਟਰ ਜਗਤਪ੍ਰੀਤ ਸਿੰਘ ਨੂੰ ਹੁਣ ਫਿਰੋਜ਼ਪੁਰ ਰੇਂਜ ਦਾ SSP ਲਗਾਇਆ ਗਿਆ ਹੈ, ਜਦੋਂਕਿ ਮਨਜੀਤ ਸਿੰਘ ਨੂੰ ਫਿਰੋਜ਼ਪੁਰ ਤੋਂ ਬਦਲ ਕੇ ਅੰਮ੍ਰਿਤਸਰ ਰੇਂਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਜੁਆਇੰਟ ਡਾਇਰੈਕਟਰ ਰਵਜੋਤ ਗਰੇਵਾਲ ਨੂੰ ਇੱਕ ਹੋਰ ਵਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

    RELATED ARTICLES

    Most Popular

    Recent Comments