Sunday, July 7, 2024
HomePunjabi NewsLiberal Breakingਪੰਜਾਬ ਪੁਲਿਸ ਹੋਵੇਗੀ ਹਾਈ ਟੈਕ, 410 ਨਵੀਆਂ ਗੱਡੀਆਂ ਕਾਫ਼ਿਲੇ ਵਿਚ ਸ਼ਾਮਿਲ

ਪੰਜਾਬ ਪੁਲਿਸ ਹੋਵੇਗੀ ਹਾਈ ਟੈਕ, 410 ਨਵੀਆਂ ਗੱਡੀਆਂ ਕਾਫ਼ਿਲੇ ਵਿਚ ਸ਼ਾਮਿਲ

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਅੱਜ ਇਸ ਯੂਨਿਟ ਦੇ ਕਾਫ਼ਲੇ ਵਿੱਚ ਸ਼ਾਮਲ 410 ਹਾਈਟੈੱਕ ਗੱਡੀਆਂ ਮੁੱਖ ਮੰਤਰੀ ਨੂੰ ਸੌਂਪੀਆਂ ਗਈਆਂ। ਭਗਵੰਤ ਮਾਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।

RELATED ARTICLES

Most Popular

Recent Comments