ਅੱਜ ਡੇਰਾਬੱਸੀ ਦੇ ਮੁਬਾਰਿਕਪੁਰ ਵਿਖੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ‘ਜੈਨ ਭਾਗਵਤੀ ਦੀਕਸ਼ਾ ਮਹੋਤਸਵ’ ‘ਚ ਹਾਜ਼ਰੀ ਭਰੀ। ਜੈਨ ਸਮਾਜ ਦੇ ਗੁਣੀ ਗਿਆਨੀਆਂ ਦਾ ਆਸ਼ੀਰਵਾਦ ਲਿਆ। ਪ੍ਰਬੰਧਕ ਕਮੇਟੀ ਵੱਲੋਂ ਲੋਕ ਸੇਵਾ ਲਈ ਹਸਪਤਾਲ ਬਣਾਉਣ ਦੀ ਮੰਗ ਉਠਾਈ ਗਈ, ਜਿਸ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।
ਪੰਜਾਬ ਗਵਰਨਰ ਅਤੇ ਸੀਐਮ ਮਾਨ ਨੇ ‘ਜੈਨ ਭਾਗਵਤੀ ਦੀਕਸ਼ਾ ਮਹੋਤਸਵ’ ਵਿੱਚ ਕੀਤੀ ਸ਼ਿਰਕਤ
RELATED ARTICLES


