HomePunjabi NewsLiberal Breakingਪੰਜਾਬ ਗਵਰਨਰ ਅਤੇ ਸੀਐਮ ਮਾਨ ਨੇ 'ਜੈਨ ਭਾਗਵਤੀ ਦੀਕਸ਼ਾ ਮਹੋਤਸਵ' ਵਿੱਚ ਕੀਤੀ...

ਪੰਜਾਬ ਗਵਰਨਰ ਅਤੇ ਸੀਐਮ ਮਾਨ ਨੇ ‘ਜੈਨ ਭਾਗਵਤੀ ਦੀਕਸ਼ਾ ਮਹੋਤਸਵ’ ਵਿੱਚ ਕੀਤੀ ਸ਼ਿਰਕਤ

ਅੱਜ ਡੇਰਾਬੱਸੀ ਦੇ ਮੁਬਾਰਿਕਪੁਰ ਵਿਖੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ‘ਜੈਨ ਭਾਗਵਤੀ ਦੀਕਸ਼ਾ ਮਹੋਤਸਵ’ ‘ਚ ਹਾਜ਼ਰੀ ਭਰੀ। ਜੈਨ ਸਮਾਜ ਦੇ ਗੁਣੀ ਗਿਆਨੀਆਂ ਦਾ ਆਸ਼ੀਰਵਾਦ ਲਿਆ। ਪ੍ਰਬੰਧਕ ਕਮੇਟੀ ਵੱਲੋਂ ਲੋਕ ਸੇਵਾ ਲਈ ਹਸਪਤਾਲ ਬਣਾਉਣ ਦੀ ਮੰਗ ਉਠਾਈ ਗਈ, ਜਿਸ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।

RELATED ARTICLES

Most Popular

Recent Comments