ਪੀਐਮ ਮੋਦੀ ਅੱਜ 3 ਰਾਜਾਂ ਦੇ ਦੌਰੇ ‘ਤੇ ਹਨ। ਉਹ ਮਹਾਰਾਸ਼ਟਰ ਦੇ ਨੰਦੂਰਬਾਰ ਅਤੇ ਤੇਲੰਗਾਨਾ ਦੇ ਮਹਿਬੂਬਨਗਰ ਅਤੇ ਹੈਦਰਾਬਾਦ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ। ਰਾਤ ਨੂੰ ਭੁਵਨੇਸ਼ਵਰ, ਓਡੀਸ਼ਾ ਵਿੱਚ ਰੋਡ ਸ਼ੋਅ ਹੋਵੇਗਾ। ਚੌਥੇ ਪੜਾਅ ‘ਚ 11 ਮਈ ਨੂੰ ਮਹਾਰਾਸ਼ਟਰ ‘ਚ, ਓਡੀਸ਼ਾ ਦੀਆਂ ਚਾਰ ਅਤੇ ਤੇਲੰਗਾਨਾ ਦੀਆਂ ਸਾਰੀਆਂ 17 ਸੀਟਾਂ ‘ਤੇ ਵੋਟਿੰਗ ਹੋਵੇਗੀ।
ਪੀਐਮ ਮੋਦੀ ਅੱਜ 3 ਰਾਜਾਂ ਦੇ ਦੌਰੇ ‘ਤੇ, ਲੋਕ ਸਭਾ ਚੋਣਾਂ ਲਈ ਕਰਨਗੇ ਚੋਣ ਪ੍ਰਚਾਰ
RELATED ARTICLES