HomePunjabi NewsLiberal Breakingਬ੍ਰੇਕਿੰਗ: "ਪੰਜਾਬ 'ਚ ਪੁਲਿਸ ਰਾਜ ਨਹੀਂ ਹੈ" ਹਾਈਕੋਰਟ ਨੇ ਪੰਜਾਬ ਸਰਕਾਰ ਨੂੰ...

ਬ੍ਰੇਕਿੰਗ: “ਪੰਜਾਬ ‘ਚ ਪੁਲਿਸ ਰਾਜ ਨਹੀਂ ਹੈ” ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਸਖ਼ਤ ਝਾੜ

RTI ਕਾਰਕੁੰਨ ਮਾਣਿਕ ਗੋਇਲ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ। ਅਦਾਲਤ ਨੇ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ ਕੋਈ ਪੁਲਿਸ ਰਾਜ ਨਹੀਂ ਹੈ ਅਤੇ ਸਰਕਾਰ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੇ। ਹਾਈਕੋਰਟ ਨੇ ਸਬੰਧਿਤ FIR ‘ਤੇ ਅਗਲੀ ਜਾਂਚ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ।

RELATED ARTICLES

Most Popular

Recent Comments