Friday, July 5, 2024
HomePunjabi NewsLiberal Breakingਪੀ.ਐਸ.ਪੀ.ਸੀ.ਐਲ. ਨੇ ਭਾਰੀ ਬਿਜਲੀ ਦੀ ਖਪਤ ਕਰਨ ਵਾਲੇ ਭਾਰੀ ਉਦਯੋਗਾਂ ਨੂੰ ਨੋਟਿਸ...

ਪੀ.ਐਸ.ਪੀ.ਸੀ.ਐਲ. ਨੇ ਭਾਰੀ ਬਿਜਲੀ ਦੀ ਖਪਤ ਕਰਨ ਵਾਲੇ ਭਾਰੀ ਉਦਯੋਗਾਂ ਨੂੰ ਨੋਟਿਸ ਜਾਰੀ ਕੀਤਾ

ਪੀ.ਐਸ.ਪੀ.ਸੀ.ਐਲ. ਨੇ ਭਾਰੀ ਬਿਜਲੀ ਦੀ ਖਪਤ ਕਰਨ ਵਾਲੇ ਭਾਰੀ ਉਦਯੋਗਾਂ ਨੂੰ 31 ਮਾਰਚ ਤੱਕ ਪਾਵਰ ਕੁਆਲਿਟੀ ਮੀਟਰ ਲਗਾਉਣ ਲਈ ਨੋਟਿਸ ਜਾਰੀ ਕੀਤਾ ਹੈ। ਪਾਵਰਕੌਮ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 31 ਮਾਰਚ ਤੱਕ ਬਿਜਲੀ ਕੁਆਲਿਟੀ ਮੀਟਰ ਨਾ ਲਗਾਏ ਗਏ ਤਾਂ ਭਾਰੀ ਜੁਰਮਾਨਾ ਭਰਨਾ ਪਵੇਗਾ। ਵਰਨਣਯੋਗ ਹੈ ਕਿ ਪਾਵਰਕੌਮ ਨੇ ਅਤੇ ਹੋਰ ਭਾਰੀ ਉਦਯੋਗਾਂ ਨੂੰ ਨੋਟਿਸ ਜਾਰੀ ਕੀਤਾ ਹੈ।

RELATED ARTICLES

Most Popular

Recent Comments