HomePunjabi NewsLiberal Breakingਵੈਸਟ ਬੰਗਾਲ ਚੋਣਾਂ: ਬੀਜੇਪੀ ਦਾ ਐਲਾਨ, ਔਰਤਾਂ ਨੂੰ ਮਹੀਨਾ 3000 ਰੁਪਏ ਦੇਣ...

ਵੈਸਟ ਬੰਗਾਲ ਚੋਣਾਂ: ਬੀਜੇਪੀ ਦਾ ਐਲਾਨ, ਔਰਤਾਂ ਨੂੰ ਮਹੀਨਾ 3000 ਰੁਪਏ ਦੇਣ ਦਾ ਵਾਅਦਾ

ਵੈਸਟ ਬੰਗਾਲ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਜੇਪੀ ਨੇ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਔਰਤਾਂ ਨੂੰ ਹਰ ਮਹੀਨੇ 3000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਯੋਜਨਾ ਦਾ ਮਕਸਦ ਔਰਤਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਹੈ।

RELATED ARTICLES

Most Popular

Recent Comments