ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੇ ਦੂਸਰੇ ਹੀ ਮੈਚ ਵਿੱਚ ਸ਼ਤਕ ਬਣਾ ਕੇ ਰਿਕਾਰਡ ਬਣਾ ਦਿੱਤਾ ਹੈ। ਜਿੰਮਬਾਵੇ ਦੇ ਖਿਲਾਫ ਦੂਜੇ ਮੈਚ ਵਿੱਚ ਤਾਬੜ ਤੋੜ ਬੱਲੇਬਾਜ਼ੀ ਕਰਦੇ ਹੋਏ ਅਭਿਸ਼ੇਕ ਸ਼ਰਮਾ ਨੇ 47 ਗੇਂਦਾ ਵਿੱਚ 100 ਰਨ ਬਣਾਏ ਤੇ ਉਸ ਤੋਂ ਬਾਅਦ ਆਊਟ ਹੋ ਗਏ। ਅਭਿਸ਼ੇਕ ਸ਼ਰਮਾ ਨੇ ਆਪਣੇ ਪਾਰੀ ਦੇ ਦੌਰਾਨ 7 ਚੋਕੇ 8 ਛੱਕੇ ਲਗਾਏ।
ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦਾ ਤੁਫ਼ਾਨੀ ਸੈਂਕੜਾ
RELATED ARTICLES