HomePunjabi NewsLiberal Breakingਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦਾ ਤੁਫ਼ਾਨੀ ਸੈਂਕੜਾ

ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦਾ ਤੁਫ਼ਾਨੀ ਸੈਂਕੜਾ

ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੇ ਦੂਸਰੇ ਹੀ ਮੈਚ ਵਿੱਚ ਸ਼ਤਕ ਬਣਾ ਕੇ ਰਿਕਾਰਡ ਬਣਾ ਦਿੱਤਾ ਹੈ। ਜਿੰਮਬਾਵੇ ਦੇ ਖਿਲਾਫ ਦੂਜੇ ਮੈਚ ਵਿੱਚ ਤਾਬੜ ਤੋੜ ਬੱਲੇਬਾਜ਼ੀ ਕਰਦੇ ਹੋਏ ਅਭਿਸ਼ੇਕ ਸ਼ਰਮਾ ਨੇ 47 ਗੇਂਦਾ ਵਿੱਚ 100 ਰਨ ਬਣਾਏ ਤੇ ਉਸ ਤੋਂ ਬਾਅਦ ਆਊਟ ਹੋ ਗਏ। ਅਭਿਸ਼ੇਕ ਸ਼ਰਮਾ ਨੇ ਆਪਣੇ ਪਾਰੀ ਦੇ ਦੌਰਾਨ 7 ਚੋਕੇ 8 ਛੱਕੇ ਲਗਾਏ।

RELATED ARTICLES

Most Popular

Recent Comments