ICC ਚੈਂਪੀਅਨਸ ਟਰਾਫੀ 2025 ਦਾ 8ਵਾਂ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਇੰਗਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 23 ਓਵਰਾਂ ‘ਚ ਤਿੰਨ ਵਿਕਟਾਂ ‘ਤੇ 94 ਦੌੜਾਂ ਬਣਾਈਆਂ ਹਨ। ਇਬਰਾਹਿਮ ਜ਼ਦਰਾਨ ਅਤੇ ਹਸ਼ਮਤੁੱਲਾ ਸ਼ਾਹਿਦੀ ਕ੍ਰੀਜ਼ ‘ਤੇ ਹਨ।
ICC ਚੈਂਪੀਅਨਸ ਟਰਾਫੀ 2025: ਇੰਗਲੈਂਡ ਅਤੇ ਅਫਗਾਨਿਸਤਾਨ ਦਾ ਮੈਚ ਅੱਜ
RELATED ARTICLES