HomePunjabi NewsLiberal Breakingਬ੍ਰੇਕਿੰਗ : ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਬਾਰੇ ਦਿੱਤਾ ਬਿਆਨ

ਬ੍ਰੇਕਿੰਗ : ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਬਾਰੇ ਦਿੱਤਾ ਬਿਆਨ

ਵਿਰਸਾ ਸਿੰਘ ਵਲਟੋਹਾ ਬਾਰੇ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਇਕ ਦੂਜੇ ਵਿਰੁਧ ਕੀਤੀ ਬਿਆਨਬਾਜ਼ੀ ਦਾ ਤਮਾਸ਼ਾ ਸਿੱਖ ਵਿਰੋਧੀ ਲੋਕ ਵੇਖਦੇ ਹਨ ਤੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਇਸ ਤਮਾਸ਼ੇ ਦਾ ਹਿੱਸਾ ਬਣੀਏ। ਇਸ ਲਈ ਜੇਕਰ ਵਿਰਸਾ ਸਿੰਘ ਵਲਟੋਹਾ ਸਿਆਣੇ ਨਹੀਂ ਬਣਦੇ ਤਾਂ ਮੈਂ ਹੀ ਸਿਆਣਾ ਬਣ ਜਾਂਦਾ ਹਾਂ।

RELATED ARTICLES

Most Popular

Recent Comments