ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਹੈ । ਸ਼ਰਾਈਨ ਬੋਰਡ ਕਟੜਾ ਹੁਣ ਰੋਪਵੇ ਬਣਾਉਣ ਜਾ ਰਿਹਾ ਹੈ ਜਿਸ ਦੇ ਕਰਕੇ 14 ਕਿਲੋਮੀਟਰ ਦੀ ਯਾਤਰਾ ਸਿਰਫ ਇੱਕ ਘੰਟੇ ਵਿੱਚ ਪੂਰੀ ਹੋ ਜਾਇਆ ਕਰੇਗੀ ਜਿਸ ਨੂੰ ਕਿ ਪਹਿਲਾਂ ਸੱਤ ਘੰਟੇ ਲੱਗਦੇ ਸਨ। ਇਸ ਦੇ ਨਾਲ ਸ਼ਰਧਾਲੂਆਂ ਦੇ ਕੀਮਤੀ ਸਮੇਂ ਦਾ ਬਚਾਅ ਹੋਵੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਸ਼੍ਰੀ ਵੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਕਰ ਸਕਣਗੇ।
ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਵੱਡੀ ਖੁਸ਼ਖਬਰੀ
RELATED ARTICLES