ਕਿਸਾਨ ਅੱਜ ਅਰਦਾਸ ਦਿਵਸ ਮਨਾਉਣਗੇ, ਜਿੱਥੇ ਖਨੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੱਕ ਅਰਦਾਸਾਂ ਕੀਤੀਆਂ ਜਾਣਗੀਆਂ। ਕਿਸਾਨ ਜਗਜੀਤ ਸਿੰਘ ਡੱਲੇਵਾਲ ਅਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ। ਡੱਲੇਵਾਲ ਦਾ ਮਰਨ-ਵਰਤ 16ਵੇਂ ਦਿਨ ਵੀ ਜਾਰੀ ਹੈ। 14 ਦਸੰਬਰ ਨੂੰ ਕਿਸਾਨ ਮੁੜ ਦਿੱਲੀ ਕੂਚ ਕਰਨ ਦੀ ਯੋਜਨਾ ਬਣਾਉਣਗੇ।
ਮੋਰਚੇ ਦੀ ਚੜ੍ਹਦੀ ਕਲਾ ਲਈ ਕਿਸਾਨ ਅੱਜ ਮਨਾਉਣਗੇ ਅਰਦਾਸ ਦਿਵਸ
RELATED ARTICLES