HomePunjabi NewsLiberal Breakingਮੋਰਚੇ ਦੀ ਚੜ੍ਹਦੀ ਕਲਾ ਲਈ ਕਿਸਾਨ ਅੱਜ ਮਨਾਉਣਗੇ ਅਰਦਾਸ ਦਿਵਸ

ਮੋਰਚੇ ਦੀ ਚੜ੍ਹਦੀ ਕਲਾ ਲਈ ਕਿਸਾਨ ਅੱਜ ਮਨਾਉਣਗੇ ਅਰਦਾਸ ਦਿਵਸ

ਕਿਸਾਨ ਅੱਜ ਅਰਦਾਸ ਦਿਵਸ ਮਨਾਉਣਗੇ, ਜਿੱਥੇ ਖਨੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੱਕ ਅਰਦਾਸਾਂ ਕੀਤੀਆਂ ਜਾਣਗੀਆਂ। ਕਿਸਾਨ ਜਗਜੀਤ ਸਿੰਘ ਡੱਲੇਵਾਲ ਅਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ। ਡੱਲੇਵਾਲ ਦਾ ਮਰਨ-ਵਰਤ 16ਵੇਂ ਦਿਨ ਵੀ ਜਾਰੀ ਹੈ। 14 ਦਸੰਬਰ ਨੂੰ ਕਿਸਾਨ ਮੁੜ ਦਿੱਲੀ ਕੂਚ ਕਰਨ ਦੀ ਯੋਜਨਾ ਬਣਾਉਣਗੇ।

RELATED ARTICLES

Most Popular

Recent Comments