ਪੰਜਾਬ ਪੁਲਿਸ ਜਲੰਧਰ ਵਿੱਚ ਤਾਇਨਾਤ ਡੀਆਈਜੀ ਇੰਦਰਬੀਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ।ਪੰਜਾਬ ਵਿਜੀਲੈਂਸ ਯੂਨਿਟ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਡੀਆਈਜੀ ਇੰਦਰਬੀਰ ਸਿੰਘ ਦਾ ਨਾਮ ਲਿਆ ਸੀ।ਹੁਣ ਅਦਾਲਤ ਨੇ ਡੀਆਈਜੀ ਇੰਦਰਬੀਰ ਨੂੰ 1 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜਿਸ ਕਾਰਨ ਅਦਾਲਤ ਵੱਲੋਂ ਸੰਮਨ ਵੀ ਜਾਰੀ ਕੀਤੇ ਗਏ ਹਨ।
ਪੰਜਾਬ ਪੁਲਿਸ ਜਲੰਧਰ ਵਿੱਚ ਤਾਇਨਾਤ ਡੀਆਈਜੀ ਇੰਦਰਬੀਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ, ਕੋਰਟ ਨੇ ਭੇਜਿਆ ਸੰਮਨ
RELATED ARTICLES