HomePunjabi NewsLiberal Breakingਪੰਜਾਬ ਪੁਲਿਸ ਜਲੰਧਰ ਵਿੱਚ ਤਾਇਨਾਤ ਡੀਆਈਜੀ ਇੰਦਰਬੀਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ, ਕੋਰਟ...

ਪੰਜਾਬ ਪੁਲਿਸ ਜਲੰਧਰ ਵਿੱਚ ਤਾਇਨਾਤ ਡੀਆਈਜੀ ਇੰਦਰਬੀਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ, ਕੋਰਟ ਨੇ ਭੇਜਿਆ ਸੰਮਨ

ਪੰਜਾਬ ਪੁਲਿਸ ਜਲੰਧਰ ਵਿੱਚ ਤਾਇਨਾਤ ਡੀਆਈਜੀ ਇੰਦਰਬੀਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ।ਪੰਜਾਬ ਵਿਜੀਲੈਂਸ ਯੂਨਿਟ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਡੀਆਈਜੀ ਇੰਦਰਬੀਰ ਸਿੰਘ ਦਾ ਨਾਮ ਲਿਆ ਸੀ।ਹੁਣ ਅਦਾਲਤ ਨੇ ਡੀਆਈਜੀ ਇੰਦਰਬੀਰ ਨੂੰ 1 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜਿਸ ਕਾਰਨ ਅਦਾਲਤ ਵੱਲੋਂ ਸੰਮਨ ਵੀ ਜਾਰੀ ਕੀਤੇ ਗਏ ਹਨ।

RELATED ARTICLES

Most Popular

Recent Comments