HomePunjabi NewsLiberal Breakingਪੰਜਾਬ ਦੇ 15 ਹਜਾਰ ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਨੂੰ ਮਿਲੇਗੀ ਜਲਦ ਤਨਖਾਹ

ਪੰਜਾਬ ਦੇ 15 ਹਜਾਰ ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਨੂੰ ਮਿਲੇਗੀ ਜਲਦ ਤਨਖਾਹ

ਪੰਜਾਬ ਦੇ 15 ਹਜਾਰ ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਨੂੰ ਜਲਦ ਤਨਖਾਹ ਮਿਲੇਗੀ ਦੱਸ ਦਈਏ ਕਿ ਸਰਕਾਰ ਨੇ 102.78 ਕਰੋੜ ਰੁਪਏ ਦਾ ਵਾਧੂ ਬਜਟ ਜਾਰੀ ਕੀਤਾ ਹੈ ਅਤੇ ਇਸ ਦੀ ਫਾਈਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸ ਦਈਏ ਕਿ ਪਿਛਲੇ 24 ਦਿਨਾਂ ਤੋਂ ਇਹ ਟੀਚਰ ਆਪਣੀ ਤਨਖਾਹ ਦਾ ਇੰਤਜ਼ਾਰ ਕਰ ਰਹੇ ਸੀ

RELATED ARTICLES

Most Popular

Recent Comments