ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਤੇ ਵੱਡਾ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਕੰਗਣਾ ਰਣੋਤ ਮਾਨਸਿਕ ਤੌਰ ਤੇ ਬਿਮਾਰ ਔਰਤ ਹੈ । ਉਹ ਸਿਰਫ ਲਾਈਮ ਲਾਈਟ ਦੇ ਵਿੱਚ ਰਹਿਣ ਦੇ ਲਈ ਬਿਆਨਬਾਜ਼ੀ ਕਰਦੀ ਰਹਿੰਦੀ ਹੈ । ਜਦ ਕਿ ਉਹਨੂੰ ਆਪਣੇ ਹਲਕੇ ਦੇ ਵਿਕਾਸ ਬਾਰੇ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਉਸ ਨੂੰ ਲੋਕਾਂ ਨੇ ਹਲਕੇ ਦੇ ਵਿਕਾਸ ਕਰਨ ਲਈ ਚੁਣਿਆ ਹੈ ਨਾ ਕਿ ਬਿਆਨਬਾਜ਼ੀ ਦੇ ਲਈ।
ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕੰਗਣਾ ਰਣੌਤ ਨੂੰ ਦੱਸਿਆ ਮਾਨਸਿਕ ਬੀਮਾਰ
RELATED ARTICLES