HomePunjabi NewsLiberal Breakingਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕੰਗਣਾ ਰਣੌਤ ਨੂੰ ਦੱਸਿਆ ਮਾਨਸਿਕ ਬੀਮਾਰ

ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕੰਗਣਾ ਰਣੌਤ ਨੂੰ ਦੱਸਿਆ ਮਾਨਸਿਕ ਬੀਮਾਰ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਤੇ ਵੱਡਾ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਕੰਗਣਾ ਰਣੋਤ ਮਾਨਸਿਕ ਤੌਰ ਤੇ ਬਿਮਾਰ ਔਰਤ ਹੈ । ਉਹ ਸਿਰਫ ਲਾਈਮ ਲਾਈਟ ਦੇ ਵਿੱਚ ਰਹਿਣ ਦੇ ਲਈ ਬਿਆਨਬਾਜ਼ੀ ਕਰਦੀ ਰਹਿੰਦੀ ਹੈ । ਜਦ ਕਿ ਉਹਨੂੰ ਆਪਣੇ ਹਲਕੇ ਦੇ ਵਿਕਾਸ ਬਾਰੇ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਉਸ ਨੂੰ ਲੋਕਾਂ ਨੇ ਹਲਕੇ ਦੇ ਵਿਕਾਸ ਕਰਨ ਲਈ ਚੁਣਿਆ ਹੈ ਨਾ ਕਿ ਬਿਆਨਬਾਜ਼ੀ ਦੇ ਲਈ।

RELATED ARTICLES

Most Popular

Recent Comments